
ਫਰੰਟ ਪੇਜ (ਰਮੇਸ਼ ਕੁਮਾਰ) ਅੱਜ ਜਲੰਧਰ ਦੇ ਪਿੰਡ ਤੱਲਣ ਵਿੱਖੇ PSPCL ਦੀ W.S.D ਸਕੀਮ ਦੇ ਤਹਿਤ ਪਿੰਡ ਦੇ ਗਰੀਬ ਪਰਿਵਾਰਾਂ ਦੇ ਹਰ ਘਰ ਵਿਚ ਦੋ ਦੋ ਐਲ ਈ ਡੀ ਬਲਬ ਵੰਡੇ ਗਏ ਇਸ ਮੌਕੇ ਤੇ ਡਿਪਟੀ ਚੀਫ਼ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ, ਅਡੀਸ਼ਨਲ ਐੱਸ ਈ ਸਰਦਾਰ ਅਵਤਾਰ ਸਿੰਘ, ਐਸ ਡੀ ਓ ਪਰਮਜੀਤ ਸਿੰਘ, ਐਸ ਡੀ ਓ ਕੁਲਵੀਰ ਸਿੰਘ, ਹਰਿੰਦਰ ਸੱਗੂ, ਦੁਆਰਾ ਇਸ ਸਕੀਮ ਨੂੰ ਸਿਰੇ ਚੜ੍ਹਾਉਣ ਤੇ ਤੱਲ੍ਹਣ ਪਿੰਡ ਵਾਸੀਆਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਇਸ ਮੌਕੇ ਤੇ ਹੰਸ ਰਾਜ ਸਾਬਕਾ ਸਰਪੰਚ ਬਲਵਿੰਦਰ ਬਿੱਟੂ, ਗੁਰਦੀਪ ਸਿੰਘ, ਮਾਨ ਸਿੰਘ, ਜਿੰਦਰ ਸਿੰਘ, ਜੱਸੀ ਤੱਲ੍ਹਣ ਪ੍ਰਧਾਨ ਅੰਬੇਡਕਰ ਟਾਈਗਰ ਫੋਰਸ ਪੰਜਾਬ, ਸੁਖਜਿੰਦਰ ਸਿੰਘ, ਪਲਵਿੰਦਰ ਕੌਰ ਪੰਚ, ਮਨਜੀਤ ਬਾਲੀ, ਪਰਸ਼ੋਤਮ ਗੋਗੀ, ਬਲਬੀਰ ਭੁਸਲਾ, ਅਤੇ ਕੰਪਲੇਟ ਸਟਾਫ਼ pspcl ਤੱਲਣ ਮਨਪ੍ਰੀਤ ਸਿੰਘ, ਉਮੇਸ਼ ਵਰਮਾ, ਹਰਪ੍ਰੀਤ ਚਾਹਲ, ਸਂਦੀਪ ਕੁਮਾਰ, ਨਰਿੰਦਰ ਕੁਮਾਰ, ਵਿਕਾਸ ਕੁਮਾਰ ਆਦਿ ਸ਼ਾਮਲ ਸਨ