Sunday , October 25 2020
Breaking News
Home / जालंधर / ਨਿਰਦੋਸ਼ ਲੋਕਾਂ ਉਪਰ ਹਮਲਾ ਕਰਨੇ ਵਾਲੇ ਗੁੰਡਿਆਂ ਤੇ ਪੁਲਸ ਦੁਆਰਾ ਦਵਾਰਾ ਪਰਚੇ ਨਾ ਕੀਤੇ ਜਾਣ ਤੇ ਲੋਕ ਇਨਸਾਫ ਪਾਰਟੀ ਹੋਈ ਪ੍ਰਸ਼ਾਸਨ ਤੋਂ ਨਾਰਾਜ਼

ਨਿਰਦੋਸ਼ ਲੋਕਾਂ ਉਪਰ ਹਮਲਾ ਕਰਨੇ ਵਾਲੇ ਗੁੰਡਿਆਂ ਤੇ ਪੁਲਸ ਦੁਆਰਾ ਦਵਾਰਾ ਪਰਚੇ ਨਾ ਕੀਤੇ ਜਾਣ ਤੇ ਲੋਕ ਇਨਸਾਫ ਪਾਰਟੀ ਹੋਈ ਪ੍ਰਸ਼ਾਸਨ ਤੋਂ ਨਾਰਾਜ਼

ਅੱਜ ਲੋਕ ਇਨਸਾਫ ਪਾਰਟੀ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਜਲੰਧਰ ਦੇ ਕੁਸ਼ ਪਰਿਵਾਰਾਂ ਦੇ ਹੱਕ ਵਿੱਚ ਅਤੇ ਪੁਲਿਸ ਪ੍ਰਸ਼ਾਸਣ ਦੇ ਖਿਲਾਫ ਨਿਰਾਜਗੀ ਜਾਹਿਰ ਕਰਦਿਆਂ ਪਰੈੱਸ ਕਾਨਫਰੈਂਸ ਕੀਤੀ ਗਈ ਜਿਸ ਵਿੱਚ ਓਨਾ ਕਿਹਾ ਕੇ ਕੁਝ ਗੁੰਡੇ ਲੋਕ ਜਿੰਨਾ ਤੇ ਅਨੇਕਾਂ ਪਰਚੇ ਦਰਜ ਹਨ ਜਿੰਨਾ ਵਲੋਂ ਸਾਡੇ ਬੱਚਿਆਂ ਤੇ ਜਨਲੇਵਾ ਹਮਲਾ ਕੀਤਾ ਗਿ ਆ ਪਰ ਪੁਲਿਸ ਵਲੋਂ ਸਾਨੂੰ ਕੋਈ ਇਨਸਾਫ ਨਹੀ ਦਿੱਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਲੋਕ ਇਨਸਾਫ ਪਾਰਟੀ ਦੇ ਜਿਲਾ ਜਲੰਧਰ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਦੱਸਿਆ ਕੇ 18:08:2020 ਨੂੰ ਸਮਾਂ ਕਰੀਬ ਰਾਤ 8:30 ਵਜੇ ਦਾ ਹੋਵੇਗਾ ਸਿਮਰਨਜੀਤ ਸਿੰਘ ਅਤੇ ੲਿੰਦਰਦੀਪ ਸਿੰਘ ਦੋ ਨੋਜੁਵਾਨ ਡਵੀਜਨ ਨੰਬਰ 8 ਵਿੱਚ ਪੈਂਦੇ ਸਿਲਵਰ ਪਲਾਜਾ ਦੀ ਮਾਰਕੀਟ ਵਿੱਚ ਫਾਸਟਫੂਡ ਦੀ ਦੁਕਾਨ ਤੋਂ ਬਰਗਰ ਖਾ ਰਹੇ ਸਨ ਕੇ ਕੂਝ ਹਥਿਆਰ ਬੰਦ ਗੁੰਡਿਆਂ ਵਲੋਂ ਉਕਤ ਨੋਜੁਵਾਨਾ ਤੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਿਮਰਨਜੀਤ ਸਿੰਘ ਨੂੰ ੳਕਤ ਗੁੰਡੇ ਅਗਵਾ ਕਰਕੇ ਲੈ ਗੲ ਅਤੇ ਸਿਮਰਨਜੀਤ ਸਿੰਘ ਦੇ ਦੱਸਣ ਮੁਤਾਬਿਕ ਅਗਵਾ ਕਰਤਾ ਅਾਪਣੇ ਘਰ ਲੈ ਗੲੇ ਅਤੇ ਕੁੱਟਮਾਰ ਕਰਨ ਤੋਂ ਬਾਦ ੳੁਸ ਦੇ ਧੱਕੇ ਨਾਲ ਕਕਾਰ ਸਿਰੀ ਸਾਬ ਅਤੇ ਦੁਮਾਲਾ ਲੁਹਾੲੇ ਗੲੇ ਅਤੇ ੳੁਸ ਤੋਂ ਬਾਦ ਅੱਧ ਮੋੲਿਅਾ ਕਰਕੇ ਸੁੰਨਸਾਨ ਜਗਾ ਸੁੱਟ ਦਿੱਤਾ ਗਿਅਾ ਜਿਸ ਸਬੰਧੀ ਥਾਣਾ ਡਵੀਜਨ ਨੰਬਰ 8 ਵਿੱਚ 244 ਨੰਬਰ ਅੈਫ ਅਾੲੀ ਦਰਜ ਹੋੲੀ ਬੱਗਾ ਨੇ ਦੱਸਿਅਾ ਕੇ ਅਗਵਾ ਕਰਨ ਦੀ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗੲੀ ਜਦ ਅਗਵਾ ਦੀ ਵੀਡੀਓ ਮੈਂ ਅਾਪਣੇ ਫੇਸ ਬੁੱਕ ਅਕਾੳੁਂਟ js bagga ਤੇ ਅਪਲੋਟ ਕੀਤੀ ਤਾਂ 18:08:2020 ਸਮਾਂ ਕਰੀਬ ਰਾਤ 1:30 am ਤੇ ਮੈਨੂੰ ਮੇਰੇ 8146707518 ਨੰਬਰ ਤੇ ਕਿਡਨੈਪਰਾਂ ਦੇ 6384101372 ੲਿਸ ਨੰਬਰ ਤੋਂ ਧਮਕੀ ਭਰੇ ਫੋਨ ਅਾੳੁਣ ਲੱਗ ਪੲੇ ਜਿੰਨਾ ਵਲੋਂ ਮੈਨੂੰ ਧਮਕੀ ਦਿੱਤੀ ਗੲੀ ਕੇ ਤੂੰ ਵੀਡੀਓ ਡਲੀਟ ਕਰ ਦੇ ਨਹੀ ਤਾਂ ਰਗੜਿਅਾ ਜਾਵੇਂਗਾ ਤੇਰਾ ਪਰਿਵਾਰ ਖਤਮ ਕਰ ਦੀਆਂ ਜਿਸ ਦੀ ਰਿਕੋਰਡਿੰਗ ਸਮੇਤ ਦਰਖਾਸਤ ਮੈਂ ਕਮਿਸ਼ਨਰ ਸਾਬ ਦੇ ਨਾਮ ਤੇ ਦੇ ਚੁੱਕਾ ਹਾਂ ਪਰ ਹਾਲੇ ਤੱਕ ਨਾਂ ਤਾਂ ਮੇਰੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਨਾਂ ਹੀ ਦੋਸ਼ਿਆਂ ਨੂੰ ਗਰਿੱਫਤਾਰ ਕੀਤਾ ਗਿਅਾ ਹੈ ਹੋਰ ਵੀ ਦੁੱਖ ਦੀ ਗੱਲ ਹੈ ìਕੇ ਪੁਲਿਸ ਦੇ ੳੁੱਚ ਅਧਿਕਾਰੀ ਪੀੜਤ ਪਰਿਵਾਰ ਨੂੰ ਫੈਸਲੇ ਲੲੀ ਜੋਰ ਪਾ ਰਹੇ ਹਨ ੲਿਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਣ ਦੀ ਲਾ ਪ੍ਰਵਾਹੀ ੲਿਹ ਹੈ ਕੇ ਲੋਕ ਡਾੳੂਨ ਦੋਰਾਨ ੲਿੱਕ ਨੋਜੁਵਾਨ ਵਲੋਂ ਅਾਪਣੇ ਮਕਾਨ ਮਾਲਿਕ ਤੋਂ ਦੁਖੀ ਹੋ ਕੇ ਖੁਦ ਕੁਸ਼ੀ ਕੀਤੀ ਗੲੀ ਸੀ ਜਿਸ ਦੀ ਮਾਂ ਅਤੇ ਭਰਾ ੲਿੰਨਸਾਫ ਦੀ ਮੰਗ ਨੂੰ ਲੈ ਕੇ ਦਰ ਦਰ ਭਟਕ ਰਹੇ ਹਨ ਪਰ ਪੁਲਿਸ ਵਲੋਂ ਹਾਲੇ ਤੱਕ ਦੋਸ਼ੀ ਨੂੰ ਗਰਿੱਫਤਾਰ ਨਹੀਂ ਕੀਤਾ ਗਿਆ ਉਲਟਾ ਜਦ ਐਸ ਐਚ ਓ ਨਾਲ ਗੱਲ ਕਰੋ ਤਾਂ ਕਹਿੰਦੇ ਤੁਸੀ ਦੱਸੋ ਦੋਸ਼ੀ ਕਿੱਥੇ ਹਨ ਅਸੀਂ ਗਰਿੱਫਤਾਰ ਕਰ ਲੈਂਦੇ ਹਾਂ ਇਸ ਤੋਂ ਪਤਾ.ਚਲਦਾ ਹੈ ਕੇ ਪੁਲਿਸ ਦੇ ਦੇ ਐਸ ਐਚ ਓ ਨਿਕੰਮੇ ਹੋ ਚੁੱਕੇ ਹਨ ਇਸ ਲਈ ਕਮਿਸ਼ਨਰ ਸਾਬ ਨੂੰ ਬੇਨਤੀ ਹੈ ਕੇ ਏਨਾ ਲੋਕਾਂ ਨੂੰ ਘਰ ਬਿਠਾ ਕੇ ਈਮਾਨਦਾਰ ਅਫਸਰਾਂ ਨੂੰ ਥਾਣਿਆਂ ਵਿੱਚ ਤਾੲਿਨਾਤ ਕਰੋ ਤਾਂ ਜੋ ਸ਼ਹਿਰ ਦੇ ਮਹੋਲ ਨੂੰ ਸਹੀ ਰੱਖਿਿਆ ਜਾ ਸਕੇ ਇਸ ਲਈ ਅਸੀਂ ਪੁਲਿਸ ਪ੍ਰਸ਼ਾਸਣ ਨੂੰ ਬੇਨਤੀ ਕਰਦੇ ਹਾਂ ਕੇ ੳਕਤ ਸਾਰੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ìਗਰਿੱਫਤਾਰ ਕਰਕੇ ਜੇਲ ਭੇਜਿਆ ਜਾਵੇ ਨਹੀਂ ਤਾਂ ਅਸੀ ਦੋ ਦਿਨ ਬਾਦ ਸਿੱਖ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਨਾਲ ਲੈ ਕੇ ਥਾਣਿਆਂ ਦਾ ਘਿਰਾਓ ਕਰਾਂਗੇ ਅਤੇ ਕਮਿਸ਼ਨਰ ਦਫਤਰ ਮੋਹਰੇ ਪੁਤਲੇ ਫੂਕ ਕੇ ਪ੍ਰਦਰਸ਼ਨ ਕਰਾਂਗੇ ਇਸ ਮੌਕੇ ਹੋਰਨਾ ਤੋਂ ਇਲਾਵਾ ਜਸਵੀਰ ਸਿੰਘ ਬੱਗਾ.ਬਾਬਾ ਸੁਦਾਗਿਰ ਸਿੰਘ ਤਰਨਾ ਦਲ ਮੁਖੀ ਕੰਗਣੀਵਾਲ.ਬਾਬਾ ਸੁੱਚਾ ਸਿੰਘ ਜੀ ਬੁੱਢਾ ਦਲ.ਬਾਬਾ ਜੋਗਿੰਦਰ ਸਿੰਘ ਦਸ਼ਮੇਸ਼ ਤਰਨਾਦਲ.ਰਣਜੀਤ ਸਿੰਘ ਸੱਗੂ. ਲਵਜੀਤ ਸਿੰਘ. ੲਿੰਦਰਜੀਤ ਸਿੰਘ.ਸਿਮਰਨਜੀਤ ਸਿੰਘ. ਸੰਤੋਸ਼ ਕੁਮਾਰੀ.ਗੁਰਬਖਸ ਸਿੰਘ ਖਾਲਸਾ ਅਤੇ ਸਮੂਹ ਨਿਹੰਗ ਸਿੰਘ ਮੋਜੂਦ ਸਨ

About Front Page

Check Also

भाजपा एस.सी.मोर्चा निकलेगा दलित इंसाफ यात्रा, अश्वनी शर्मा हरी झंडी देकर करेंगे रवाना ।

जालंधर: 21 अक्तूबर ( रमेश कुमार), पंजाब की कांग्रेस सरकार द्वारा दलितों पर किये जा …