Sunday , October 25 2020
Breaking News
Home / जालंधर / ਭਾਜਪਾ ਜਲੰਧਰ ਦਿਹਾਤੀ ਅਹੁਦੇਦਾਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਪਿੰਡ ਬੁਡਿਆਣਾ ਵਿਖੇ ਗੁਰੂ ਨਾਨਕ ਅਨਾਥ ਆਸ਼੍ਰਮ ਵਿਚ ਫਲ ਫਰੂਟ ਦੀ ਸੇਵਾ ਕੀਤੀ ਗਈ।

ਭਾਜਪਾ ਜਲੰਧਰ ਦਿਹਾਤੀ ਅਹੁਦੇਦਾਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਪਿੰਡ ਬੁਡਿਆਣਾ ਵਿਖੇ ਗੁਰੂ ਨਾਨਕ ਅਨਾਥ ਆਸ਼੍ਰਮ ਵਿਚ ਫਲ ਫਰੂਟ ਦੀ ਸੇਵਾ ਕੀਤੀ ਗਈ।

ਫਰੰਟ ਪੇਜ (ਰਮੇਸ਼ ਕੁਮਾਰ) ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਵਸ ਨੂੰ ਲੈ ਕੇ ਸੇਵਾ ਸਪਤਾਹ ਦੇ ਦੌਰਾਨ ਭਾਜਪਾ ਜ਼ਿਲ੍ਹਾ ਜਲੰਧਰ ਦਿਹਾਤੀ ਉੱਤਰੀ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋਂ ਸ਼੍ਰੀ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਜਿਲ੍ਹਾ ਜਲੰਧਰ ਵਿਖੇ ਸੇਵਾ ਹਫਤਾ ਦੇ ਤਹਿਤ ਫਲ ਫਰੂਟ ਦੀ ਸੇਵਾ ਕੀਤੀ ਗਈ। ਅਤੇ ਦੇਸ਼ ਦੇ ਤੇਜਸਵੀ ਪ੍ਰਧਾਨ ਮੰਤਰੀ ਮਾਨਯੋਗ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੀਆਂ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿਂਦੇ ਹੋਏ ਸ਼੍ਰੀ ਰਾਜੇਸ਼ ਬਾਘਾ ਜੀ ਉਪ-ਪ੍ਰਧਾਨ ਭਾਜਪਾ ਪੰਜਾਬ, ਸ਼੍ਰੀ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਉਂਡੇਸ਼ਨ ਭਾਰਤ ਸਰਕਾਰ, ਸ਼੍ਰੀ ਅਰਣ ਸ਼ਰਮਾਂ ਜੀ ਇੰਚਾਰਜ਼ ਭਾਜਪਾ ਅੰਮ੍ਰਿਤਸਰ ਸ਼ਹਿਰੀ, ਜੋਗੀ ਤੱਲ੍ਹਣ ਇੰਚਾਰਜ਼ ਭਾਜਪਾ ਆਈ.ਟੀ ਸੈਂਲ ਅਨਸੂਚਿਤ ਜਾਤੀ ਮੋਰਚਾ ਪੰਜਾਬ, ਪ੍ਰਸੋਤਮ ਗੋਗੀ ਪੰਚ, ਸੰਦੀਪ ਵਰਮਾਂ ਪ੍ਰਧਾਨ ਭਾਜਪਾ ਬੀ.ਸੀ ਮੋਰਚਾ ਜਲੰਧਰ ਦਿਹਾਤੀ ਉੱਤਰੀ, ਰਾਕੇਸ਼ ਕੁਮਾਰ ਉਪ-ਪ੍ਰਧਾਨ ਭਾਜਪਾ ਮੰਡਲ ਪਤਾਰਾ।

About Front Page

Check Also

भाजपा एस.सी.मोर्चा निकलेगा दलित इंसाफ यात्रा, अश्वनी शर्मा हरी झंडी देकर करेंगे रवाना ।

जालंधर: 21 अक्तूबर ( रमेश कुमार), पंजाब की कांग्रेस सरकार द्वारा दलितों पर किये जा …