Friday , August 14 2020
Breaking News
Home / Education / ਚਣੱਕਿਆ ਇੰਟਰਨੈਸ਼ਨਲ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ 100%

ਚਣੱਕਿਆ ਇੰਟਰਨੈਸ਼ਨਲ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ 100%

ਫਰੰਟ ਪੇਜ (ਰਮੇਸ਼ ਕੁਮਾਰ) ਚਣੱਕਿਆ ਇੰਟਰਨੈਸ਼ਨਲ ਸਕੂਲ ਦਕੋਹਾ ਤਲ੍ਹਣ ਰੋਡ ਪੂਰਨਪੁਰ ਸੀਬੀਐਸਈ ਤੋਂ ਬਾਰ੍ਹਵੀਂ ਕਲਾਸ ਤੱਕ ਮਾਨਤਾ ਪ੍ਰਾਪਤ ਦੇ ਬੱਚਿਆਂ ਦਾ ਨਤੀਜਾ 100% ਰਿਹਾ। ਸਕੂਲ ਦੇ ਚੇਅਰਮੈਨ ਸਰਦਾਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੀ ਪ੍ਰਿੰਸਿਪਲ ਮੈਡਮ ਬਰਿੰਦਰ ਕੌਰ ਤੇ ਸਮੂਹ ਸਕੂਲ ਸਟਾਫ ਦੀ ਮਿਹਨਤ ਦਾ ਫਲ ਹੈ। ਜਿਹਨਾਂ ਨੇ ਬੱਚਿਆਂ ਦੇ ਸਹੀ ਮਾਰਗ ਦਰਸ਼ਕ ਬਣ ਕੇ ਇਸ ਸਫਲਤਾ ਦੇ ਕਾਬਲ ਬਣਾਇਆ। ਪ੍ਰਿੰਸੀਪਲ ਮੈਡਮ ਬਰਿੰਦਰ ਕੌਰ ਨੇ ਕਿਹਾ ਕਿ ਉਹ ਬੱਚਿਆਂ ਦੀ ਇਸ ਸਖ਼ਤ ਮਿਹਨਤ ਨੂੰ ਮੰਨਦੇ ਹਨ। ਅਤੇ ਨਾਲ ਹੀ ਉਨ੍ਹਾਂ ਕਿਹਾ ਕੀ ਉਹ ਸਕੂਲ ਦੇ ਫਾਉਂਡਰ ਚੇਅਰਮੈਨ ਸਵਰਗੀ ਸ. ਹਰਮੇਲ ਸਿੰਘ ਚੰਦੀ ਰਿਟਾਇਰ ਪੀਪੀਐਸ ਰਾਸ਼ਟਰਪਤੀ ਮੈਡਲ ਵਿਜੇਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਜਨੂਨ ਹੈ। ਕੀ ਅੱਜ ਇਹ ਸਕੂਲ ਹਰ ਖੇਤਰ ਵਿਚ ਖਾਸ ਕਰ ਵਿਦਿਆ ਅਤੇ ਖੇਡਾਂ ਵਿੱਚ ਆਪਣਾ ਨਾਮ ਰੌਸ਼ਨ ਕਰ ਰਿਹਾ ਹੈ। ਸਕੂਲ ਦੀ ਨੋਨ ਮੈਡੀਕਲ ਦੇ ਵਿਦਿਆਰਥੀਆਂ ਦਾ ਨਤੀਜਾ ਇਸ ਪ੍ਰਕਾਰ ਹੈ। ਜੈਸਮੀਨ 96% ਅਮਨਵੀਰ 95% ਬਬੀਤਾ 87% ਕਾਮਰਸ ਸੁਰਖਾਬ ਸਿੰਘ 86.2% ਆਰਟਸ ਜਸਮੀਤ ਕੌਰ 85.6% ਕਾਮਰਸ ਜਸਪ੍ਰੀਤ ਕੌਰ 83.6% ਸਾਇੰਸ ਵਿਸ਼ਾਖਾ 83% ਸਾਇੰਸ ਕਿਰਨਦੀਪ ਕੌਰ 82% ਆਰਟਸ ਏਕਤਾ 81% ਸਾਇੰਸ ਰਾਹੁਲ ਪਾਲ 79% ਆਰਟਸ ਗੁਰਸਿਮਰਨ 78.2 ਆਰਟਸ ਨਜ਼ਮ 77.2% ਕਾਮਰਸ ਹਰਮੀਨ ਕੌਰ 76.8 ਕਾਮਰਸ ਸ਼ਰਮਾ 76.4 ਕਾਮਰਸ ਰੋਬਿਨ 73.8% ਆਰਟਸ ਆਰਤੀ 73.4% ਪ੍ਰੇਰਨਾ 73.2% ਕਾਮਰਸ ਹਿਮਾਨੀ 72.8 ਕਾਮਰਸ ਸਿਮਰਦੀਪ 72.8% ਕਾਮਰਸ ਦਵਿੰਦਰ ਸਿੰਘ 71 % ਸਾਇੰਸ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਹਾਸਲ ਕੀਤਾ ਤੇ ਮੈਰਿਟ ਵਿਚ ਸਥਾਨ ਹਾਸਿਲ ਕੀਤਾ। ਚੇਅਰਮੈਨ ਹਰਿੰਦਰਪਾਲ ਸਿੰਘ ਪ੍ਰਿੰਸੀਪਲ ਮੈਡਮ ਬਰਿੰਦਰ ਕੌਰ ਦੇ ਸਮੂਹ ਸਟਾਫ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।

About Front Page

Check Also

जालंधर शहर के सभी निवासियों से अपील है कि घर-घर दीपजलाकर अयोध्या में भूमिपूजन में अपना प्रकाश पहुंचाएं:सुशील शर्मा

अयोध्या में भगवान श्री राम जी के मंदिर निर्माण से होगा नए भारतवर्ष का उदय …