Saturday , October 24 2020
Breaking News
Home / जालंधर / ਬੀ ਸੀ ਵਿੰਗ ਦੁਆਰਾ ਬਣਾਈ ਜਾ ਰਹੀ ਹੈ ਇੱਕ ਬਹੁਤ ਵੱਡੀ ਸੰਸਥਾ। ਇੱਕ ਪਲੇਟਫਾਰਮ ਤੇ ਇਕੱਠਾ ਹੋ ਰਿਹਾ ਹੈ ਬੀ ਸੀ ਵਿੰਗ।

ਬੀ ਸੀ ਵਿੰਗ ਦੁਆਰਾ ਬਣਾਈ ਜਾ ਰਹੀ ਹੈ ਇੱਕ ਬਹੁਤ ਵੱਡੀ ਸੰਸਥਾ। ਇੱਕ ਪਲੇਟਫਾਰਮ ਤੇ ਇਕੱਠਾ ਹੋ ਰਿਹਾ ਹੈ ਬੀ ਸੀ ਵਿੰਗ।

ਫਰੰਟ ਪੇਜ (ਰਮੇਸ਼ ਕੁਮਾਰ) ਅੱਜ ਜਲੰਧਰ ਦੇ ਪਤਾਰਾ ਪਿੰਡ ਵਿਖੇ ਬੀਸੀ ਵਿੰਗ ਦੇ ਲੋਕਾਂ ਵਿੱਚ ਇੱਕ ਅਹਿਮ ਬੈਠਕ ਹੋਈ। ਇਸ ਵਿਚ ਅਲੱਗ-ਅਲੱਗ ਥਾਵਾਂ ਤੋ ਆ ਕੇ ਲੋਕਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਬੀ ਸੀ ਸਮਾਜ ਦੇ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹੱਲ ਕਰਨ ਵਾਸਤੇ ਵਿਚਾਰ ਸਾਂਝੇ ਕੀਤੇ। ਅਤੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਸਮਾਜ ਨੇ ਆਪਣੇ ਪੱਧਰ ਤੇ ਸੰਸਥਾਵਾਂ ਬਣਾਈਆਂ ਹੋਈਆਂ ਹਨ। ਤਾਂ ਕਿ ਅਸੀਂ ਵੀ ਬੀ ਸੀ ਸਮਾਜ ਵੱਲੋਂ ਕੋਈ ਸੌਖਾ ਨਹੀਂ ਬਣਾ ਸਕਦੇ? ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਇਹ ਫੈਸਲਾ ਕੀਤਾ ਕਿ ਜਲਦ ਹੀ ਸਾਰੇ ਬੀ ਸੀ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਏਗਾ। ਤੇ ਜਲਦ ਹੀ ਪੰਜਾਬ ਪੱਧਰ ਤੇ ਇਸ ਦੀ ਇੱਕ ਵੱਡੀ ਸੰਸਥਾ ਦਾ ਗਠਨ ਕੀਤਾ ਜਾਏਗਾ। ਜਿਸ ਦੇ ਵਿਚ ਇਸ ਸਮਾਜ ਦੇ ਲੋਕਾਂ ਨੂੰ ਆਉਣ ਵਾਲੀਆਂ ਔਕੜਾਂ ਦਾ ਹੱਲ ਕੀਤਾ ਜਾਵੇਗਾ। ਲਾ ਦਰਬਾਰ ਬੈਠਾ ਇਸ ਮੌਕੇ ਤੇ ਪ੍ਰਸ਼ੋਤਮ ਗੋਗੀ, ਨਰਿੰਦਰਪਾਲ ਸਿੰਘ ਚੇਅਰਮੇਨ ਚਾਣਕਿਆ ਇੰਟਰਨੈਸ਼ਨਲ ਸਕੂਲ, ਰਜਿੰਦਰ ਸਿੰਘ ਰੀਹਲਪਰਸ਼ੋਤਮ ਗੋਗੀ ਤਲੱਣ,ਸਤਿੰਦਰ ਰਾਜਾ ਆਦਮਪੁਰ,ਸੁਖਵਿੰਦਰ ਖਾਲਸਾ ,ਸੰਦੀਪ ਵਰਮਾ ਪਤਾਰਾ , ਇੰਦਰਜੀਤ ਭੋਗਲ ,ਕੁਲਵਿੰਦਰ ਸਿੰਘ,,ਹਰਜਿੰਦਰ ਸਿੰਘ ਸੰਦਲ,,ਚਰਨਜੀਤ ਸਿੰਘ, ਐਡਵੋਕੇਟ ਜੀ ਐਸ ਪਰੂਥੀ, ਬਲਜਿੰਦਰ ਬਲੀ ਕੋਟਲੀ, ਕੇ ਐਸ ਉਭੀ, ਹਰਜਿੰਦਰ ਸਿੰਘ, ਚੰਦਨ, ਮੰਗਾ ਸਿੰਘ, ਹਰਦੀਪ ਸਿੰਘ ਪਤਾਰਾ, ਕਮਲਜੀਤ ਸਿੰਘ ਫਲੋਰਾ, ਹਰਪ੍ਰੀਤ ਸਿੰਘ ਵਿੱਕੀ, ਰਜਿੰਦਰ ਕੁਮਾਰ ਦਕੋਹਾ, ਚਰਨਜੀਤ ਸਿੰਘ ਤੇ ਹੋਰ ਸਾਥੀ ਵੀ ਮੌਜੂਦ ਸਨ

About Front Page

Check Also

इनोसैंट हाट्र्स में आनलाइन ‘हास्य कवि सम्मेलन प्रतियोगिता में धृति चुग व कृष शर्मा ने पाया पहला स्थान

जालन्धर, 19 अक्तूबर (रमेश कुमार) : इनोसैंट हाट्र्स में ग्रीन मॉडल टाऊन, लोहारां, कैंट जंडियाला …