Wednesday , July 15 2020
Breaking News
Home / जालंधर / ਇੰਸਪੈਕਟਰ ਬਲਰਾਜ ਕੁਮਾਰ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਹੋਏ

ਇੰਸਪੈਕਟਰ ਬਲਰਾਜ ਕੁਮਾਰ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਹੋਏ

ਫਰੰਟ ਪੇਜ (ਨੂਰਮਹਿਲ) ਪਿੰਡ ਸਰਹਾਲੀ ਦੇ ਰਹਿਣ ਵਾਲੇ ਬਲਰਾਜ ਕੁਮਾਰ 31 ਮਈ 2020 ਨੂੰ ਪੰਜਾਬ ਪੁਲਿਸ ਚੋ 36 ਸਾਲ ਸੇਵਾ ਕਰਨ ਦੇ ਉਪਰੰਤ ਬਤੌਰ ਇੰਸਪੈਕਟਰ ਵਜੋਂ ਕਪੂਰਥਲਾ ਤੋਂ ਸੇਵਾ ਮੁਕਤ ਹੋਏ ਹਨ। ਸ਼੍ਰੀ ਬਲਰਾਜ ਕੁਮਾਰ ਨੇ ਕੋਵਿਡ 19 ਦੇ ਸਮੇਂ ਵਿੱਚ ਵਧੀਆ ਸੇਵਾ ਕੀਤੀ ਹੈ।ਅਤੇ ਉਹ ਬੇਦਾਗ ਸੇਵਾ ਮੁਕਤ ਹੋਏ ਹਨ।ਇਸ ਮੌਕੇ ਡੀ ਐਸ ਪੀ ਸ਼ਹਿਬਾਜ਼ ਸਿੰਘ ਇੰਸਪੈਕਟਰ ਜਨਰਲ ਸਿੰਘ ਇੰਸਪੈਕਟਰ ਹਰਦੀਪ ਸਿੰਘ ਅਤੇ ਪਵਨ ਔਜਲਾ ਨੇ ਮਿਲ ਕੇ ਉਨ੍ਹਾਂ ਨੂੰ ਵਧਾਈ ਦਿੱਤੀ

About Front Page

Check Also

ਪਾਲਘਰ ਚ’ ਸਾਧੂਆਂ ਦੀ ਦਰਦਨਾਖ ਹੱਤਿਆ ਤੇ ਚੁੱਪ ਰਹਿਣ ਵਾਲੀ ਕਾਂਗਰਸ ਦਾ ਗੈਂਗਸਟਰ ਲਈ ਪਿੱਟਸਿਆਪਾ ਕਿਉਂ ਨੀ ਰੁਕ ਰਿਹਾ-ਪ੍ਰਸ਼ੋਤਮ ਗੋਗੀ

ਫਰੰਟ ਪੇਜ (ਰਮੇਸ਼ ਕੁਮਾਰ) ਜਿਸ ਰਾਤ ਮਹਾਰਾਸ਼ਟਰ ਦੇ ਪਾਲਘਰ ਵਿੱਚ ਦੋ ਸਾਧੂਆਂ ਦੀ ਬੜੇ ਦਰਦਨਾਖ …