Tuesday , January 22 2019
Breaking News
Home / ਪੰਜਾਬੀ ਖ਼ਬਰਾਂ / ਸਿਹਤ ਵਿਭਾਗ ਦੀ ਟੀਮ ਨੇ ਮਿਠਾਈਆਂ ਦੇ ਛੇ ਸੈਂਪਲ ਭਰੇ

ਸਿਹਤ ਵਿਭਾਗ ਦੀ ਟੀਮ ਨੇ ਮਿਠਾਈਆਂ ਦੇ ਛੇ ਸੈਂਪਲ ਭਰੇ

ਜਲੰਧਰ,: ਤਿਉਹਾਰਾਂ ਦੇ ਦਿਨਾਂ ਦੇ ਮੱਦੇ ਨਜ਼ਰ ਅਤੇ ਪੰਜਾਬ ਸਰਕਾਰ ਦੀ ਲੋਕਾਂ ਨੂੰ ਸੁਰੱਖਿਅਤ ਖਾਧ ਪਦਾਰਥ ਮੁਹੱਈਆਂ ਕਰਵਾਉਣ ਦੀ ਵਚਨਬੱਧਤਾ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਅੱਜ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਮਿਠਾਈ ਦੀਆਂ ਦੁਕਾਨਾਂ ਤੋਂ ਮਿਠਾਈ ਦੇ ਸੈਂਪਲ ਭਰੇ। ਜ਼ਿਲ੍ਹਾ ਸਿਹਤ ਅਫਸਰ ਡਾ.ਬਲਵਿੰਦਰ ਸਿੰਘ ਦੀ ਅਗਵਾਈ ਹੇਠ ਖਾਧ ਸੁਰੱਖਿਆ ਅਫਸਰ ਨੇ ਅੱਜ ਫਿਲੌਰ ਖੇਤਰ ਵਿੱਚ ਜਾ ਕੇ ਸੈਂਪਲ ਭਰਨ ਦੀ ਸ਼ੁਰੂਆਤ ਕੀਤੀ।  ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਅੱਜ ਟੀਮ ਵਲੋਂ ਵੱਖ ਵੱਖ ਦੁਕਾਨਾਂ ਤੋਂ 6 ਮਿਠਾਈਆਂ ਦੇ ਸੈਂਪਲ ਭਰੇ ਗਏ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਮਿਠਾਈਆਂ ਬਣਾਉਣ ਵਾਲਿਆਂ ਨੂੰ ਸਾਫ ਸਫਾਈ ਦੇ ਬਾਰੇ ਅਤੇ ਮਿਠਾਈ ਨੂੰ ਰੰਗ ਦੇਣ ਵਾਲੇ ਪਦਾਰਥਾਂ ਬਾਰੇ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਤਿਉਹਾਰਾਂ ਦੇ ਦਿਨ ਹੋਣ ਕਰਕੇ ਸਿਹਤ ਵਿਭਾਗ ਹਰ ਰੋਜ਼ ਸੈਂਪਲ ਭਰੇਗਾ। ਉਨਾਂ ਕਿਹਾ ਕਿ ਮਿਲਾਵਟ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

About Front Page

Check Also

ਜਲੰਧਰ ਦੇ 6 ਪਿੰਡ ਪਰਾਲੀ ਨੂੰ ਨਾ ਸਾੜ ਕੇ ਦੂਜਿਆਂ ਲਈ ਬਣੇ ਰਾਹ ਦਸੇਰੇ

ਡਿਪਟੀ ਕਮਿਸ਼ਨਰ ਵਲੋਂ ਸਮਾਜ ਅਤੇ ਸੂਬੇ ਦੀ ਵੱਡਮੁੱਲੀ ਸੇਵਾ ਕਰਨ ਲਈ ਕੀਤੀ ਪਹਿਲ ਕਦਮੀ ਦੀ …

5 comments

  1. What’s up mates, fastidious article and plleasant arguments commented at this place,
    I am reallly enjoying by these.

  2. I don’t usually comment anywhere, but if you’re looking for additional income at home, have a look at this website: http://bit.ly/2ODt2Tt

  3. Best way to earn money at home is to recommend others stuff via affiliate links. This website pays 30 on all products, just register and start spreading links all over the internet: Affiliate Program – 30 comission

  4. If you ever did try Phallomax, pls share your thoughts here. I am about to try it out. Have heard about it some good reviews. Just wondering on how many more cm would it add to my little Woody down there lol 😀

  5. I’ve tried Phallomax for the past few months. No doubts it’s obviously the best product for “that” problem. Got it from the UK within a few days and I live in Belgium. Well worth of money.

Leave a Reply

Your email address will not be published.